*ਅਰਥ:- ਲੋਕ ਇਸ ਸਰੀਰ ਦੇ ਚਮੜੇ ਵਿੱਚ ਰਹਿੰਦੇ ਹੋਏ, ਪ੍ਰਮਾਤਮਾ ਨਾਲ ਪਿਆਰ ਦੀ ਪੱਕੀ ਗੰਢ ਤਾਂ ਲਾਉਣਾ ਜਾਣਦੇ ਨਹੀਂ; ਪਰ ਪਾਣੀ ਦੇ ਬੁਲਬਲਿਆਂ ਦੀ ਮਿਆਦ ਵਾਂਗ, ਕੱਚੇ ਪਿਆਰ ਨਾਲ ਆਪਸ ਵਿੱਚ ਗੱਠੇ (ਜੁੜੇ) ਹੋਏ ਹਨ। ਜਾਂ- ਲੋਕ ਮੇਰੇ ਪਾਸੋਂ ਉਲਟਾ ਜੁੱਤੀ ਨੂੰ ਗਢਾਉਣ ਵਾਸਤੇ ਆ ਜਾਂਦੇ ਹਨ।
*ਅਰਥ:-ਪ੍ਰਮੇਸ਼ਰ ਨਾਲ ਪਿਆਰ ਦੀ ਗੰਢ ਲਾਉਣ ਵਾਸਤੇ, ਜਿਨ੍ਹਾਂ ਸੰਸਾਰੀ ਲੋਕਾਂ ਪਾਸ ਬੁੱਧੀ ਦੀ ਤਿੱਖੀ ਅਤੇ ਸੂਖਮ ਸੋਚ ਨਹੀਂ ਹੈ। ਜਾਂ- ਜਿਸ ਪ੍ਰਭੂ ਦਾ ਕੋਈ ਕਿਨਾਰਾ ਨਹੀਂ ਉਸ ਨਾਲ ਰਿਸ਼ਤਾ ਕਿਵੇ ਜੋੜਿਆ ਜਾ ਸਕਦਾ ਹੈ? ਅਦਵੈਤ ਦੀ ਰੰਬੀ ਚਲਾਉਣ ਵਾਸਤੇ ਨਾ ਹੀ ਕੋਈ ਜਗ੍ਹਾ ਬਚਦੀ ਹੈ।
Sukhmani Sehaj Gobind Gunn Naam Part-I
(Sukhmani Sahib Vyakhya)
Sukhmani Sehaj Gobind Gunn Naam Part-II
(Sukhmani Sahib Vyakhya)
Amrit Myi Baniya Da Guldasta
(Nitnem Diyan Baniya Di Vyakhya)