@extends('web.layouts.master')
@section('css')
@endsection
@section('content')
*ਅਰਥ:-ਸੰਤ ਫਰੀਦ ਜੀ ਕਹਿੰਦੇ ਹਨ ਕਿ ਜੋ ਤਿੰਨੇ ਗੁਣ (ਰਜੋ, ਤਮੋ, ਸਤੋ) ਮੁੱਕੀਆਂ ਮਾਰਨ ਵਾਂਗ ਦੁਖੀ ਕਰਦੇ ਹਨ; ਉਹਨਾਂ ਤਿੰਨਾਂ ਦਾ ਵਿਰੋਧ ਕਰਕੇ, ਉਲਟਾ ਉਹਨਾਂ ਨਾਲ ਲੜਾਈ ਨਾ ਕਰ । (ਭਾਵ:- ਇਹਨਾਂ ਤਿੰਨਾਂ ਗੁਣਾ ਦੇ ਸੁਭਾਅ ਵਾਲੇ ਲੋਕਾਂ ਨੂੰ ਸਮਝ ਕੇ, ਇਹਨਾਂ ਤੋਂ ਉੱਪਰ ਉੱਠ ਕੇ ਤੁਰੀਆ ਅਵਸਥਾ ਵਿੱਚ ਟਿਕ ਜਾ) ਜਾਂ ਦੂਜਾ *ਅਰਥ:-ਹੇ ਮਨੁੱਖ! ਤੂੰ ਆਪਣੇ ਆਪ ਨੂੰ ਪ੍ਰਭੂ ਵਾਲੇ ਪਾਸੇ ਨੂੰ ਘੁਮਾ ਲੈ। ਫਿਰ ਇਹ ਤਿੰਨਾਂ ਗੁਣਾਂ ਵਾਲੇ ਲੋਕ ਤੈਨੂੰ ਮੁੱਕੀਆਂ ਮਾਰਨ ਵਾਂਗ ਪਰੇਸ਼ਾਨ ਨਹੀਂ ਕਰਨਗੇ।
*ਅਰਥ:-ਇਹਨਾਂ ਤਿੰਨਾਂ ਗੁਣਾਂ ਨੂੰ ਸਮਝ ਕੇ (ਭਾਵ:- ਮਨ ਦੀ ਸੋਚ ਨੂੰ ਇਹਨਾਂ ਤੋਂ ਉੱਪਰ ਉਠਾ ਕੇ) ਫਿਰ ਤੂੰ ਆਪਣੇ ਨਿੱਜ ਸਰੂਪ ਵਿੱਚ ਸਥਿਤ ਹੋ ਸਕਦਾ ਹੈ। *ਦੂਜਾ ਅਰਥ:-ਜਿਸ ਵੇਲੇ ਤੂੰ ਆਪਣੇ ਨਿੱਜ ਸਰੂਪ ਵਿੱਚ ਸਥਿਤ ਹੋ ਜਾਵੇਂਗਾ, ਫਿਰ ਇਹੀ ਤਿੰਨਾਂ ਗੁਣਾਂ ਵਿੱਚ ਵਿਚਰਨ ਵਾਲੇ ਲੋਕ ਤੇਰੇ ਪੈਰ ਚੁੰਮਣਗੇ। Sukhmani Sehaj Gobind Gunn Naam Part-I Sukhmani Sehaj Gobind Gunn Naam Part-II Amrit Myi Baniya Da Guldasta Aaj Milava Sheikh Farid
ਆਜੁ ਮਿਲਾਵਾ ਸੇਖ ਫਰੀਦ
ਆਪਨੜੈ ਘਰਿ ਜਾਈਐ ਪੈਰ ਤਿਨ੍ਹਾ ਦੇ ਚੁੰਮਿ॥੭॥
ਤੈ (ਤ੍ਰੈ) ਤਿੰਨ
Available Vyakhyas
(Sukhmani Sahib Vyakhya)
(Sukhmani Sahib Vyakhya)
(Nitnem Diyan Baniya Di Vyakhya)Upcoming Vyakhyas